ਕਾਵਿ-ਸੰਸਾਰ ਇੱਕ ਅੰਤਰਰਾਸ਼ਟਰੀ ਮੈਗਜ਼ੀਨ ਹੈ | ਜਿਸ ਵਿੱਚ ਸਾਹਿਤ ਦੇ ਨਾਲ-ਨਾਲ ਦੇਸ਼-ਵਿਦੇਸ਼ ਨਾਲ ਸਬੰਧਤ ਹੋਰ ਵੀ ਮਹੱਤਵਪੂਰਣ ਜਾਣਕਾਰੀਆਂ , ਖ਼ਬਰਾਂ ਅਤੇ ਆਰਟੀਕਲ ਪਾਠਕਾਂ ਦੇ ਰੂਬਰੂ ਕੀਤੇ ਜਾਂਦੇ ਹਨ | ਇਸ ਵਿੱਚ ਪੰਜਾਬੀ ਭਾਸ਼ਾ ਦੇ ਨਾਲ-ਨਾਲ ਕੁਝ ਹਿੱਸਾ ਦੂਜੀਆਂ ਭਾਸ਼ਾਵਾਂ ਲਈ ਵੀ ਰਾਖਵਾਂ ਕੀਤਾ ਗਿਆ ਹੈ ਕਿਉਂਕਿ ਹਰ ਭਾਸ਼ਾ ਪਾਠਕਾਂ ਲਈ ਇਕ ਪੁੱਲ ਦਾ ਕੰਮ ਕਰਦੀ ਹੈ | ਪਾਠਕਾਂ ਦੇ ਸੁਝਾਓ ਮੁਤਾਬਕ ਇਸ ਵਿਚ ਇਸ਼ਤਿਹਾਰਾਂ ਨੂੰ ਵੀ ਥਾਂ ਦਿੱਤੀ ਗਈ ਹੈ | ਮੈਗਜ਼ੀਨ ਦੇ ਨਾਲ ਭਾਰਤ, ਕੈਨੇਡਾ, ਯੂ. ਐਸ. ਏ., ਯੂ. ਕੇ., ਆਸਟ੍ਰੇਲੀਆ ਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਪਾਠਕ ਜੁੜੇ ਹੋਏ ਹਨ | ਕਾਵਿ-ਸੰਸਾਰ ਮੈਗਜ਼ੀਨ (ਕਾਵਿ-ਸੰਸਾਰ ਅੰਤਰ-ਰਾਸ਼ਟਰੀ ਸਾਹਿਤ ਸਭਾ) ਦੁਆਰਾ ਚਲਾਇਆ ਜਾ ਰਿਹਾ ਹੈ, ਜਿਸ ਨਾਲ ਬਹੁਤ ਸਾਰੇ ਸਾਹਿਤਕਾਰ,ਕਲਾਕਾਰ ਤੇ ਲੇਖਕ ਜੁੜੇ ਹੋਏ ਹਨ |
ਸੰਪਾਦਕੀ ਮੰਡਲ :
ਮੁੱਖ-ਸਰਪ੍ਰਸਤ : ਰਵਿੰਦਰ ਰਵੀ
ਪ੍ਰਧਾਨ : ਅਵਤਾਰ ਸਿੰਘ ਵਿਰਦੀ
ਮੁੱਖ-ਸੰਪਾਦਕ ਤੇ ਸੰਚਾਲਕ : ਵਰਿੰਦਰ ਸਿੰਘ ਵਿਰਦੀ
ਸੰਪਾਦਕ : ਰਮਿੰਦਰ ਕੌਰ
ਸਮਾਚਾਰ ਸੰਪਾਦਕ ਤੇ ਬਿਓਰੋ ਚੀਫ਼ : ਹਰਦਮ ਸਿੰਘ ਮਾਨ
ਸਲਾਹਕਾਰ ਬੋਰਡ :
-
ਮੋਤਾ ਸਿੰਘ ਸਰਾਏ
-
ਕੁਲਜੀਤ ਕੌਰ ਗ਼ਜ਼ਲ
-
ਨਛੱਤਰ ਭੋਗਲ
-
ਦਲਜਿੰਦਰ ਰਹਿਲ
-
ਬੀਬੀ ਸੁਰਜੀਤ ਕੌਰ ਸੈਕਰਾਮੈਂਟੋ
-
ਮਿਸ ਆਸ਼ਨਾ ਸਿੰਘ
Editorial Board
Chief Patron : Ravinder Ravi
President : Avtar Singh Virdi
Chief Editor : Verinder Singh Virdi
Editor : Raminder Kaur
News Editor & Bureau Chief : Hardam Singh Mann
Advisory Board :
-
Mota Singh Sarai
-
Kuljeet Kaur Gazal
-
Nachhater Bhogal
-
Daljinder Rehal
-
Bibi Surjeet Kaur Sacramento
-
Miss Aashna Singh